Stepped System of Care - Punjabi
About this resource
National Eating Disorders Collaboration (NEDC) ਨੇ ਦੋ ਦਹਾਕਿਆਂ ਦੇ ਸੈਕਟਰ ਅਤੇ ਆਪ ਕੀਤੇ ਅਨੁਭਵ ਵਿਚਕਾਰ ਬਣੀ ਸਹਿਮਤੀ ਅਤੇ ਸੇਵਾ ਵਿਕਾਸ ਨੂੰ ਖਾਣ ਸੰਬੰਧੀ ਵਿਕਾਰ-ਰੋਗ ਦੀ ਦੇਖਭਾਲ ਦੀ ਪੜਾਅਵਾਰ ਪ੍੍ਰਣਾਲੀ ਦੇ ਮਾਡਲ ਵਿੱਚ ਏਕੀਕ੍੍ਰਰਿਤ ਕੀਤਾ ਹੈ (ਚਿੱਤਰ 1)। ਇਸ ਮਾਡਲ ਦਾ ਉਦੇਸ਼ ਉਨ੍੍ਹਾ ਾਂ ਭਾਗਾਾਂ ਨੂੰ ਦਰਸਾਉਣਾ ਹੈ ਜੋ ਖਾਣ ਸੰਬੰਧੀ ਵਿਕਾਰ-ਰੋਗਾਾਂ ਲਈ ਦੇਖਭਾਲ ਦੀ ਇੱਕ ਪ੍੍ਰਭਾਵਸ਼਼ਾਲੀ ਪ੍੍ਰਣਾਲੀ ਵਿੱਚ ਉਪਲਬਧ ਹੋਣੇ ਚਾਹੀਦੇ ਹਨ। ਖਾਣ-ਪੀਣ ਸੰਬੰਧੀ ਵਿਕਾਰ-ਰੋਗ ਦਾ ਅਨੁਭਵ ਕਰ ਰਹੇ ਜਾਾਂ ਇਸਦੇ ਜ਼ੋਖਮ ਵਿਚਲੇ ਲੋਕਾਾਂ, ਅਤੇ ਉਹਨਾਾਂ ਦੇ ਪਰਿਵਾਰਾਾਂ/ਸਹਿਯੋਗੀਆਂ ਅਤੇ ਭਾਈਚਾਰਿਆਂ ਨੂੰ ਇਸ ਬਿਮਾਰੀ (ਜਾਾਂ ਬਿਮਾਰੀ ਦੇ ਜ਼ੋਖਮ) ਅਤੇ ਰਿਕਵਰੀ ਦੇ ਦੌਰਾਨ, ਤੀਬਰਤਾ ਜਾਾਂ ਬਾਰੰਬਾਰਤਾ ਦੇ ਵੱਖ-ਵੱਖ ਪੱਧਰਾਾਂ 'ਤੇ ਵੱਖ-ਵੱਖ ਸੇਵਾਵਾਾਂ ਤੱਕ ਪਹੁੰਚ ਦੀ ਲੋੜ ਹੋ ਸਕਦੀ ਹੈ। ਨਿਰੰਤਰਤਾ ਦੇ ਨਾਲ ਪ੍੍ਰਗਤੀ ਸਿੱਧੀ ਨਹੀੀਂ ਹੈ, ਅਤੇ ਇੱਕ ਵਿਅਕਤੀ ਨੂੰ ਦੇਖਭਾਲ ਦੀ ਇਸ ਪੜਾਅਵਾਰ ਪ੍੍ਰਣਾਲੀ ਵਿੱਚ ਵੱਖ-ਵੱਖ ਪੱਧਰਾਾਂ 'ਤੇ ਅਤੇ ਵੱਖ-ਵੱਖ ਸੇਵਾ ਪ੍੍ਰਦਾਤਾਵਾਾਂ ਤੋੋਂ ਇਲਾਜ ਅਤੇ ਸਹਾਇਤਾ ਦੀ ਵਾਰ-ਵਾਰ ਲੋੜ ਹੋ ਸਕਦੀ ਹੈ।